ਕਿਸੇ ਦੇ ਤਰਲੇ ਪਾਕੇ....

ਕਿਸੇ ਦੇ ਤਰਲੇ ਪਾਕੇ ਪਿਆਰ ਪਿਉਣ ਦਾ ਕੀ ਫਾਇਦਾ 
ਕਿਸੇ ਨੂੰ ਕਹਿਕੇ ਆਪਣਾ ਬਣਾਉਣ ਦਾ ਕੀ ਫਾਇਦਾ 
ਜਿਸ ਦਿਲ ਵਿੱਚ ਆਪਣਾ ਨਾਮ ਨੀ 
ਉਸ ਦਿੱਲ ਤੇ ਹੱਕ ਜਤਾਉਣ ਦਾ ਕੀ ਫਾਇਦਾ |


No comments:

Post a Comment