Punjabi Shayari

ਤੇਰੀ ਯਾਦ ਨਾਲ ਸ਼ੁਰੂ ਹੁੰਦੀ ਆ
ਹਰ ਸਵੇਰ ਮੇਰੀ
ਫੇਰ ਕਿਦਾਂ ਕਹਿ ਦਵਾ ਕਿ
ਮੇਰਾ ਦਿਨ ਖਰਾਬ ਆ |

ਕਿਸੇ ਦੇ ਤਰਲੇ ਪਾਕੇ ਪਿਆਰ ਪਿਉਣ ਦਾ ਕੀ ਫਾਇਦਾ 
ਕਿਸੇ ਨੂੰ ਕਹਿਕੇ ਆਪਣਾ ਬਣਾਉਣ ਦਾ ਕੀ ਫਾਇਦਾ 
ਜਿਸ ਦਿਲ ਵਿੱਚ ਆਪਣਾ ਨਾਮ ਨੀ 
ਉਸ ਦਿੱਲ ਤੇ ਹੱਕ ਜਤਾਉਣ ਦਾ ਕੀ ਫਾਇਦਾ |


No comments:

Post a Comment